ਪਯੋਧਰ
payothhara/pēodhhara

ਪਰਿਭਾਸ਼ਾ

ਸੰਗ੍ਯਾ- ਪਯ (ਜਲ) ਦੇ ਧਾਰਨ ਵਾਲਾ ਮੇਘ. ਬੱਦਲ। ੨. ਤਲਾਉ। ੩. ਪਯ (ਦੁੱਧ) ਧਾਰਨ ਵਾਲਾ ਸ੍ਤਨ. ਕੁਚ. "ਜਾਂਕੇ ਸ਼ੁਭਤ਼ ਪਯੋਧਰ ਪੀਨਾ." (ਨਾਪ੍ਰ) ੪. ਨਾਰਿਯਲ ਨਲੇਰ। ੫. ਪਰਵਤ. ਪਹਾੜ। ੬. ਦੇਖੋ, ਦੋਹਰੇ ਦਾ ਰੂਪ ੯.
ਸਰੋਤ: ਮਹਾਨਕੋਸ਼