ਪਰਕਾਰ
parakaara/parakāra

ਪਰਿਭਾਸ਼ਾ

ਦੇਖੋ, ਪ੍ਰਕਾਰ. "ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ." (ਵਾਰ ਸਾਰ ਮਃ ੪)
ਸਰੋਤ: ਮਹਾਨਕੋਸ਼

ਸ਼ਾਹਮੁਖੀ : پرکار

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

compasses; callipers
ਸਰੋਤ: ਪੰਜਾਬੀ ਸ਼ਬਦਕੋਸ਼
parakaara/parakāra

ਪਰਿਭਾਸ਼ਾ

ਦੇਖੋ, ਪ੍ਰਕਾਰ. "ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ." (ਵਾਰ ਸਾਰ ਮਃ ੪)
ਸਰੋਤ: ਮਹਾਨਕੋਸ਼

ਸ਼ਾਹਮੁਖੀ : پرکار

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

kind, sort, category, variety; manner, mode; adverb in certain way
ਸਰੋਤ: ਪੰਜਾਬੀ ਸ਼ਬਦਕੋਸ਼

PARKÁR

ਅੰਗਰੇਜ਼ੀ ਵਿੱਚ ਅਰਥ2

s. m, nner, method, kind, sort, way, species;—s. f. A pair of compasses, a carpenter's compass:—kaí parkár dá, ad. Of many sorts:—kaí parkár nál, ad. In many respects.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ