ਪਰਕਿਰਤੀ
parakiratee/parakiratī

ਪਰਿਭਾਸ਼ਾ

ਸੰਗ੍ਯਾ- ਪਰਕ੍ਰਿਤ੍ਯ. ਪਰਾਇਆ ਕੰਮ. "ਸੂਦੁ ਵੈਸੁ ਪਰਕਿਰਤਿ ਕਮਾਵੈ." (ਗਉ ਮਃ ੪) ੨. ਦੇਖੋ, ਪ੍ਰਕ੍ਰਿਤਿ. "ਪਰਕਿਰਤਿ ਛੋਡੈ. ਤਤੁ ਪਛਾਣੈ." (ਭੈਰ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : پرکِرتی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

nature, manifest world, cosmos, universe; matter
ਸਰੋਤ: ਪੰਜਾਬੀ ਸ਼ਬਦਕੋਸ਼