ਪਰਖਣਾ
parakhanaa/parakhanā

ਪਰਿਭਾਸ਼ਾ

ਕ੍ਰਿ- ਪਰੀਕ੍ਸ਼੍‍ਣ. ਧ੍ਯਾਨ ਨਾਲ ਦੇਖਣਾ. ਜਾਚਣਾ. ਪੜਤਾਲਣਾ. ਗੁਣ ਦੋਸ ਦਾ ਵਿਚਾਰ ਕਰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پرکھنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to test, try, inspect, assay, examine, scrutinise; to assess or determine purity or genuineness
ਸਰੋਤ: ਪੰਜਾਬੀ ਸ਼ਬਦਕੋਸ਼

PARKHṈÁ

ਅੰਗਰੇਜ਼ੀ ਵਿੱਚ ਅਰਥ2

v. a, To examine, to try, to prove, to assay, to inspect, to tempt.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ