ਪਰਖਤ
parakhata/parakhata

ਪਰਿਭਾਸ਼ਾ

ਪਰਖਦਾ ਹੈ. ਪਰੀਕ੍ਸ਼ਾ ਕਰਦਾ ਹੈ। ੨. ਦੇਖਦਾ ਹੈ. "ਗੁਰਮਤਿ ਸੱਤਿ ਕਰ ਪਰਖਤ ਅੰਧ ਹੈ." (ਭਾਗੁ ਕ)
ਸਰੋਤ: ਮਹਾਨਕੋਸ਼