ਪਰਖਿ
parakhi/parakhi

ਪਰਿਭਾਸ਼ਾ

ਪਰਖ ਕੇ, ਪਰੀਕ੍ਸ਼ਾ ਕਰਕੇ. "ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ." (ਵਾਰੁ ਗੂਜ ੨. ਮਃ ੫)
ਸਰੋਤ: ਮਹਾਨਕੋਸ਼