ਪਰਗਟ
paragata/paragata

ਪਰਿਭਾਸ਼ਾ

ਸੰ. ਪ੍ਰਕਟ. ਵਿ- ਜਾਹਿਰ. ਪ੍ਰਤ੍ਯਕ੍ਸ਼੍‍. "ਪਰਗਟ ਕੀਆ ਆਪਿ." (ਵਾਰ ਮਾਰੂ ੨. ਮਃ ੫) ੨. ਸਾਫ. ਨਿਰਮਲ. "ਮਤਿ ਮਲੀਣ ਪਰਗਟ ਭਈ." (ਗਉ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : پرگٹ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

manifest, evident, revealed, apparent, visible, clear, open, overt
ਸਰੋਤ: ਪੰਜਾਬੀ ਸ਼ਬਦਕੋਸ਼