ਪਰਗਟਨਾ
paragatanaa/paragatanā

ਪਰਿਭਾਸ਼ਾ

ਕ੍ਰਿ- ਪ੍ਰਕਟ ਹੋਣਾ. ਜਾਹਿਰ ਹੋਣਾ. "ਆਪ ਹੀ ਗੁਪਤ ਆਪਿ ਪਰਗਟਨਾ." (ਬਿਲਾ ਮਃ ੫)
ਸਰੋਤ: ਮਹਾਨਕੋਸ਼