ਪਰਗਨਾ
paraganaa/paraganā

ਪਰਿਭਾਸ਼ਾ

ਫ਼ਾ. [پرگنہ] ਪਰਗਨਹ. ਸੰਗ੍ਯਾ- ਜ਼ਮੀਨ ਦਾ ਉਹ ਹਿੱਸਾ, ਜਿਸ ਵਿੱਚ ਕਈ ਪਿੰਡ ਹੋਣ.
ਸਰੋਤ: ਮਹਾਨਕੋਸ਼