ਪਰਗਿਆਵੰਤ
paragiaavanta/paragiāvanta

ਪਰਿਭਾਸ਼ਾ

ਵਿ- ਪ੍ਰਗ੍ਯਾ (ਤੀਕ੍ਸ਼੍‍ਣ ਬੁੱਧਿ) ਵਾਲਾ. ਹੋਸ਼ਿਆਰ.
ਸਰੋਤ: ਮਹਾਨਕੋਸ਼