ਪਰਘਰ
paraghara/paraghara

ਪਰਿਭਾਸ਼ਾ

ਦੇਖੋ, ਪਰਗ੍ਰਿਹ। ੨. ਆਪਣੇ ਇਸ੍ਟ ਤੋਂ ਛੁੱਟ ਹੋਰ ਦੇਵਤਾ ਦਾ ਮੰਦਿਰ ਅਥਵਾ ਪੰਥ. "ਆਨ ਮਨਉ, ਤਉ ਪਰਘਰ ਜਾਉ." (ਗਉ ਮਃ ੧)
ਸਰੋਤ: ਮਹਾਨਕੋਸ਼