ਪਰਚਾਵਾ
parachaavaa/parachāvā

ਪਰਿਭਾਸ਼ਾ

ਵਿ- ਪਰਿਚਯ ਕਰਾਉਣ ਵਾਲਾ. ਦਿਲ ਬਹਿਲਾਉਣ ਵਾਲਾ। ੨. ਸੰਗ੍ਯਾ- ਪਰਿਚਯ ਦਾ ਭਾਵ. ਜਾਨਕਾਰੀ. ਵਾਕ਼ਫ਼ੀਯਤ। ੩. ਦਿਲ ਬਹਿਲਾਉਣ ਦਾ ਭਾਵ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پرچاوا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

amusement, entertainment, diversion; means of diversion or amusement
ਸਰੋਤ: ਪੰਜਾਬੀ ਸ਼ਬਦਕੋਸ਼

PARCHÁWÁ

ਅੰਗਰੇਜ਼ੀ ਵਿੱਚ ਅਰਥ2

s. m, Diversion, entertainment, amusement; the means of amusement.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ