ਪਰਚੀਨ
paracheena/parachīna

ਪਰਿਭਾਸ਼ਾ

ਸੰ. ਪ੍ਰਾਚੀਨ. ਵਿ- ਪੁਰਾਣਾ. ਪੁਰਾਤਨ. "ਦੀਨਾਧੀਨ ਪਰਚੀਨ ਲਗ." (ਭਾਗੁ ਕ) ਪ੍ਰਾਚੀਨ ਕਾਲ ਤੋਂ ਦੀਨ ਅਤੇ ਅਧੀਨ ਹਾਂ.
ਸਰੋਤ: ਮਹਾਨਕੋਸ਼