ਪਰਣਾ
paranaa/paranā

ਪਰਿਭਾਸ਼ਾ

ਦੇਖੋ, ਪੜਨਾ। ੨. ਸੰਗ੍ਯਾ- ਰੁਮਾਲ. ਤੌਲੀਆ. ਉਪਰਨਾ। ੩. ਸੰ. ਪ੍ਰਣਯ. ਵਿਸ਼੍ਵਾਸ. ਭਰੋਸਾ। ੪. ਆਸਰਾ. ਆਧਾਰ. "ਅਗੋਚਰ ਸਾਹਿਬੋ ਜੀਆਂ ਕਾ ਪਰਣਾ." (ਵਾਰ ਗਉ ੨. ਮਃ ੫) ੫. ਦੇਖੋ, ਪਰਣੈ.
ਸਰੋਤ: ਮਹਾਨਕੋਸ਼