ਪਰਣਾਇ
paranaai/paranāi

ਪਰਿਭਾਸ਼ਾ

ਪਰਿਣਯ (ਵਿਆਹ) ਕੇ. ਸ਼ਾਦੀ ਕਰਕੇ "ਜਿੰਦੁ ਵਹੁਟੀ ਮਰਣੁ ਵਰ, ਲੈ ਜਾਸੀ ਪਰਣਾਇ." (ਸ. ਫਰੀਦ) ਦੇਖੋ ਪਰਿਣਯ.
ਸਰੋਤ: ਮਹਾਨਕੋਸ਼