ਪਰਤਿਆਗਮਨ
paratiaagamana/paratiāgamana

ਪਰਿਭਾਸ਼ਾ

ਪ੍ਰਤਿ- ਆਗਮਨ. ਫਿਰ (ਹਟਕੇ) ਆਉਣ ਦੀ ਕ੍ਰਿਯਾ. ਪੁਨਰਾਗਮਨ.
ਸਰੋਤ: ਮਹਾਨਕੋਸ਼