ਪਰਤਿਆਹਾਰ
paratiaahaara/paratiāhāra

ਪਰਿਭਾਸ਼ਾ

ਸੰ. ਸੰਗ੍ਯਾ- ਪਿੱਛੇ ਖਿੱਚਣ ਦੀ ਕ੍ਰਿਯਾ. ਰੋਕਕੇ ਪਿੱਛੇ ਮੋੜਨਾ। ੨. ਯੋਗ ਦੇ ਅੱਠ ਅੰਗਾਂ ਵਿੱਚੋਂ ਇੱਕ ਅੰਗ, ਇੰਦ੍ਰੀਆਂ ਨੂੰ ਵਿਸਿਆਂ ਤੋਂ ਰੋਕਕੇ ਸ਼ਾਂਤ ਕਰਨਾ. ਇੰਦ੍ਰਿਯਨਿਗ੍ਰਹ Abstraction.
ਸਰੋਤ: ਮਹਾਨਕੋਸ਼