ਪਰਤਿਸਵਰ
paratisavara/paratisavara

ਪਰਿਭਾਸ਼ਾ

ਸਰੰਗੀ, ਤਾਊਸ, ਸਿਤਾਰ ਆਦਿ ਵਾਜੇ ਦੀ ਤਰਬ ਦੀ ਧੁਨਿ। ੨. ਇੱਕ ਸਪਤਕ ਦੇ ਮੁਕਾਬਲੇ, ਦੂਜੀ ਸਪਤਕ ਦਾ ਉਹੀ ਸੁਰ। ੩. ਗੂੰਜ. ਪ੍ਰਤਿਧ੍ਵਨਿ.
ਸਰੋਤ: ਮਹਾਨਕੋਸ਼