ਪਰਤੀਰ
parateera/paratīra

ਪਰਿਭਾਸ਼ਾ

ਪ੍ਰਾ. ਪ੍ਰਤੀਰ. ਸੰਗ੍ਯਾ- ਕੇਲੇ ਦੀ ਗੁੱਲੀ. ਮੋਟਾ ਛਿੱਲ ਉਤਾਰਕੇ ਕੇਲੇ ਦਾ ਸਾਫ ਕੀਤਾ ਗੋਲਾ. "ਜੰਘਵਾ ਪਰਤੀਰਨ ਸੀ ਦੁਤਿ ਗਾਈ." (ਕ੍ਰਿਸਨਾਵ) ੨. ਸੰ. ਪ੍ਰਤੀਰ. ਕਿਨਾਰਾ. ਤਟ. ਕੰਢਾ.
ਸਰੋਤ: ਮਹਾਨਕੋਸ਼