ਪਰਤੈ
paratai/paratai

ਪਰਿਭਾਸ਼ਾ

ਸੰ. ਪਰਤਃ (परतस्) ਵ੍ਯ- ਦੂਸਰੇ ਦ੍ਵਾਰਾ. ਹੋਰ ਤੋਂ. ਅਨ੍ਯ ਸੇ. "ਸਤਿਗੁਰ ਨੋ ਮਿਲੇ ਸੁ ਹਰਿ ਮਿਲੇ, ਨਾਹੀ ਕਿਸੈ ਪਰਤੈ." (ਗਉ ਵਾਰ ੧. ਮਃ ੪) ਹੋਰ ਕਿਸੇ ਦ੍ਵਾਰਾ ਕਰਤਾਰ ਨੂੰ ਨਹੀਂ ਮਿਲੇ.
ਸਰੋਤ: ਮਹਾਨਕੋਸ਼