ਪਰਪ
parapa/parapa

ਪਰਿਭਾਸ਼ਾ

ਸੰ. ਸੰਗ੍ਯਾ- ਘਰ. ਮਕਾਨ. "ਕਹਿ ਮਰਦਾਨਾ ਜਾਉਂ ਪਰਪ ਜਿਹਿਂ, ਮੁਝ ਪਿਖਿ ਨਰ ਯੌਂ ਪ੍ਰਾਹੀ." (ਨਾਪ੍ਰ) ਮੈਂ ਜਿਸ ਘਰ ਜਾਂਦਾ ਹਾਂ, ਮੈਨੂੰ ਵੇਖਕੇ ਲੋਕ ਇਉਂ ਆਖਦੇ ਹਨ. ਦੇਖੋ, ਪਰਪਾ.
ਸਰੋਤ: ਮਹਾਨਕੋਸ਼