ਪਰਪਚ
parapacha/parapacha

ਪਰਿਭਾਸ਼ਾ

ਸੰ. ਪ੍ਰਪੰਚ. ਸੰਗ੍ਯਾ- ਪਾਖੰਡ. ਛਲ. ਆਡੰਬਰ. "ਪਰਪਚ ਧ੍ਰੋਹ ਮੋਹ ਮਿਟਨਾਈ." (ਬਾਵਨ)
ਸਰੋਤ: ਮਹਾਨਕੋਸ਼