ਪਰਪੁਰਖ
parapurakha/parapurakha

ਪਰਿਭਾਸ਼ਾ

ਪਤਿ ਤੋਂ ਭਿੰਨ ਹੋਰ ਪੁਰੁਸ. "ਜੈਸੀ ਪਰ- ਪੁਰਖਾ ਰਤ ਨਾਰੀ." (ਭੈਰ ਨਾਮਦੇਵ)
ਸਰੋਤ: ਮਹਾਨਕੋਸ਼