ਪਰਪੰਚਬੇਣੁ
parapanchabaynu/parapanchabēnu

ਪਰਿਭਾਸ਼ਾ

ਸੰ. ਵਿਪੰਚੀ ਵੀਣਾ. ਸੰਗ੍ਯਾ- ਸ੍ਵਰ ਨੂੰ ਵਿਸ਼੍ਤਾਰਣ ਵਾਲੀ ਵੀਣਾ। ੨. ਅਨਹਤ ਪੰਚਸ਼ਬਦ- ਰੂਪ ਵੀਣਾ. "ਪਰਪੰਚੁਬੇਣੁ ਤਹੀ ਮਨ ਰਾਖਿਆ." (ਰਾਮ ਅਃ ਮਃ ੧)
ਸਰੋਤ: ਮਹਾਨਕੋਸ਼