ਪਰਮਾਤਾ
paramaataa/paramātā

ਪਰਿਭਾਸ਼ਾ

ਸੰਗ੍ਯਾ- ਮਤੇਈ। ੨. ਪੜਦਾਦੀ। ੩. ਨਾਨੀ. "ਨਹੀ ਨਨਸਾਰ ਮਾਤਾ ਪਰਮਾਤਾ ਬ੍ਰਿੱਧਮਾਤਾ." (ਭਾਗੁ ਕ) ੪. ਦੇਖੋ, ਪ੍ਰਮਾਤਾ.
ਸਰੋਤ: ਮਹਾਨਕੋਸ਼