ਪਰਮਾਨ
paramaana/paramāna

ਪਰਿਭਾਸ਼ਾ

ਦੇਖੋ, ਪ੍ਰਮਾਣ। ੨. ਵਿ- ਤੁਲ੍ਯ. ਸਮਾਨ. "ਭ੍ਰਿਕੁਟੀ ਕੁਟਿਲ ਧਨੁਖ ਪਰਮਾਨਾ." (ਗੁਪ੍ਰਸੂ)
ਸਰੋਤ: ਮਹਾਨਕੋਸ਼