ਪਰਮਾਨਾਦੁ
paramaanaathu/paramānādhu

ਪਰਿਭਾਸ਼ਾ

ਪਰਮ- ਅਨਾਦਿ. "ਜਪਿ ਹਰਿ ਹਰਿ ਪਰਮਾਨਾਦੁ." (ਵਾਰ ਗਉ ੧. ਮਃ ੪) ੨. ਪਰਮ- ਆਨੰਦ.
ਸਰੋਤ: ਮਹਾਨਕੋਸ਼