ਪਰਯਵਸਾਨ
parayavasaana/parēavasāna

ਪਰਿਭਾਸ਼ਾ

ਸੰ. ਪਰ੍‍ਯਵਸਾਨ. ਸੰਗ੍ਯਾ- ਅੰਤ. ਸਮਾਪਤਿ. ਖ਼ਾਤਿਮਾ। ੨. ਯਥਾਰਥ ਅਰਥ ਨਿਸ਼੍ਚੇ ਕਰਨ ਦੀ ਕ੍ਰਿਯਾ। ੩. ਸ਼ਾਮਿਲ ਹੋਣ ਦੀ ਕ੍ਰਿਯਾ. ਅੰਤਰਭਾਵ.
ਸਰੋਤ: ਮਹਾਨਕੋਸ਼