ਪਰਯਾ ਲੋਚਨਾ
parayaa lochanaa/parēā lochanā

ਪਰਿਭਾਸ਼ਾ

ਸੰ. पर्यालोचन. ਸੰਗ੍ਯਾ- ਚੰਗੀ ਤਰ੍ਹਾਂ ਦੇਖਣ ਦੀ ਕ੍ਰਿਯਾ. ਵਿਚਾਰਨਾ. ਸੋਚਣਾ. ਗੁਣ ਅਤੇ ਦੋਖਾਂ ਦੀ ਪੜਤਾਲ ਕਰਨ ਦੀ ਕ੍ਰਿਯਾ.
ਸਰੋਤ: ਮਹਾਨਕੋਸ਼