ਪਰਵਰ
paravara/paravara

ਪਰਿਭਾਸ਼ਾ

ਫ਼ਾ. [پرور] ਵਿ- ਪਾਲਕ. ਪਾਲਣ ਵਾਲਾ. ਇਹ ਯੌਗਿਕ ਪਦਾਂ ਦੇ ਅੰਤ ਆਉਂਦਾ ਹੈ. ਜੈਸੇ- ਗ਼ਰੀਬਪਰਵਰ ਆਦਿ। ੨. ਦੇਖੋ, ਪ੍ਰਵਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پرور

ਸ਼ਬਦ ਸ਼੍ਰੇਣੀ : suffix

ਅੰਗਰੇਜ਼ੀ ਵਿੱਚ ਅਰਥ

meaning cherisher, sustainer (as in ਗਰੀਬ ਪਰਵਰ , ਬੰਦਾ ਪਰਵਰ )
ਸਰੋਤ: ਪੰਜਾਬੀ ਸ਼ਬਦਕੋਸ਼