ਪਰਵਰਣੇ
paravaranay/paravaranē

ਪਰਿਭਾਸ਼ਾ

ਵਿ- ਪਰਿਵਿਰ੍‍ਣਤ. ਚੰਗੀ ਤਰਾਂ ਕਥਨ ਕੀਤਾ ਹੋਇਆ. "ਦੇਵੀ ਦੇਵਾ ਦੇਹੁਰੇ ਪੁਜਾ ਪਰਵਰਣੇ." (ਭਾਗੁ)
ਸਰੋਤ: ਮਹਾਨਕੋਸ਼