ਪਰਵਰਿਆ
paravariaa/paravariā

ਪਰਿਭਾਸ਼ਾ

ਵਿ- ਪਰਿਵਰ੍‍ਤਨ (ਰੂਪਾਂਤਰ) ਹੋਇਆ. ਦੂਜੀ ਸ਼ਕਲ ਵਿੱਚ ਹੋਇਆ. ਦੇਖੋ, ਪਰਵਰਿਯਉ। ੨. ਪਰਿਵਾਰਿਤ. ਘੇਰਿਆ ਹੋਇਆ. "ਓਸੁ ਅੰਤਰਿ ਨਾਮੁਨਿਧਾਨ ਹੈ, ਨਾਮੋ ਪਰਵਰਿਆ." (ਵਾਰ ਸ੍ਰੀ ਮਃ ੪) ੩. ਪਰਿਵ੍ਰਿਤ ਹੋਇਆ. ਢਕਿਆ. ਆਛਾਦਨ ਕੀਤਾ। ੪. ਪਰਵਰਿਸ਼ ਕੀਤਾ. ਪਾਲਨ ਕੀਤਾ.
ਸਰੋਤ: ਮਹਾਨਕੋਸ਼