ਪਰਸ਼ਾਦ

ਸ਼ਾਹਮੁਖੀ : پرشاد

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਕੜਾਹ ਪਰਸ਼ਾਦ ; meal; consecrated food; see ਪ੍ਰਸਾਦ
ਸਰੋਤ: ਪੰਜਾਬੀ ਸ਼ਬਦਕੋਸ਼

PARSHÁD

ਅੰਗਰੇਜ਼ੀ ਵਿੱਚ ਅਰਥ2

s. m, Food or sweetmeats offered to the devtás, victuals; favour, kindness; the leavings of a gurú; food that has been offered to the deities, food.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ