ਪਰਸਣਾ
parasanaa/parasanā

ਪਰਿਭਾਸ਼ਾ

ਕ੍ਰਿ- ਸ੍‍ਪਰ੍‍ਸ਼ ਕਰਨਾ. ਛੁਹਣਾ। ੨. ਭੇਟਣਾ. ਮਿਲਣਾ. "ਜਿਨਿ ਪਰਸਿਆ ਗੁਰੁ ਸਤਿਗੁਰੁ ਪੂਰਾ." (ਤੁਖਾ ਛੰਤ ਮਃ ੪) "ਪਰਸਤ ਚਰਨ ਗਤਿ ਨਿਰਮਲ ਰੀਤਿ." (ਸੁਖਮਨੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پرسنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to touch, feel; to worship
ਸਰੋਤ: ਪੰਜਾਬੀ ਸ਼ਬਦਕੋਸ਼

PARSṈÁ

ਅੰਗਰੇਜ਼ੀ ਵਿੱਚ ਅਰਥ2

v. n, To touch a sacred object in one's devotions, to sprinkle the water of purification, to make an offering, or otherwise to perform one's devotions.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ