ਪਰਸਣਿ
parasani/parasani

ਪਰਿਭਾਸ਼ਾ

ਸ੍‍ਪਰ੍‍ਸ਼ ਕਰਨ (ਛੁਹਣ) ਲਈ. "ਤਿਸੁ ਨਾਨਕ ਪਰਸਣਿ ਆਵੈ." (ਆਸਾ ਮਃ ੫)
ਸਰੋਤ: ਮਹਾਨਕੋਸ਼