ਪਰਸਤਾਰ
parasataara/parasatāra

ਪਰਿਭਾਸ਼ਾ

ਸੰ. ਪ੍ਰਸ੍‌ਤ੍ਰਿ. ਸੰਗ੍ਯਾ- ਫੈਲਾਉ. ਵਿਸ੍ਤਾਰ। ੨. ਪੱਤਿਆਂ ਦੀ ਸੇਜਾ। ੩. ਛੰਦਸ਼ਾਸਤ੍ਰ ਦਾ ਇੱਕ ਪ੍ਰਤ੍ਯਯ, ਜਿਸ ਤੋਂ ਅੱਖਰ ਅਤੇ ਮਾਤ੍ਰਾ ਦਾ ਫੈਲਾਉ ਕਰਕੇ ਛੰਦਾਂ ਦੇ ਅਨੇਕ ਰੂਪ ਜਾਣੇ ਜਾਂਦੇ ਅਰ ਨਵੇਂ ਕਲਪ ਲਈਦੇ ਹਨ।੪ ਪੌੜੀ. ਸੀਢੀ। ੫. ਅਧਿਕਤਾ. ਵ੍ਰਿੱਧਿ. ਤਰੱਕੀ.
ਸਰੋਤ: ਮਹਾਨਕੋਸ਼