ਪਰਸਤੁਤ
parasatuta/parasatuta

ਪਰਿਭਾਸ਼ਾ

ਸੰ. ਵਿ- ਜਿਸ ਦੀ ਉਸਤਤਿ ਕੀਤੀ ਗਈ ਹੈ। ੨. ਕਥਨ ਕੀਤਾ ਹੋਇਆ. ਜਿਸ ਦੀ ਚਰਚਾ ਛੇੜੀ ਗਈ ਹੈ। ੩. ਉਪਿਸ੍‍ਥਤ. ਹਾਜਿਰ। ੪. ਤਿਆਰ.
ਸਰੋਤ: ਮਹਾਨਕੋਸ਼