ਪਰਸਨਿ
parasani/parasani

ਪਰਿਭਾਸ਼ਾ

ਪ੍ਰਸੱਨਤਾ ਨਾਲ. ਰੀਝਕੇ. "ਪਰਸਨਿ ਪਰਸੁ ਭਏ ਸਾਧੂ ਜਨ, ਜਨੁ ਹਰਿ ਭਗਵਾਨੁ ਦਿਖੀਜੈ." (ਕਲਿ ਅਃ ਮਃ੪) ਪ੍ਰਸੱਨਤਾ ਨਾਲ ਸਾਧੁਜਨ ਭੇਟੇ, ਮਾਨੋ ਕਰਤਾਰ ਦਾ ਦਰਸ਼ਨ ਹੋ ਗਿਆ.
ਸਰੋਤ: ਮਹਾਨਕੋਸ਼