ਪਰਸਰਾਮੇਸੁਰ
parasaraamaysura/parasarāmēsura

ਪਰਿਭਾਸ਼ਾ

ਪਰਸ਼ੁ (ਕੁਹਾੜਾਧਾਰੀ) ਰਾਮ ਅਵਤਾਰ. "ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ." (ਸਵੈਯੇ ਮਃ ੧. ਕੇ)
ਸਰੋਤ: ਮਹਾਨਕੋਸ਼