ਪਰਸਾਦਨ
parasaathana/parasādhana

ਪਰਿਭਾਸ਼ਾ

ਸੰ. ਪ੍ਰਸਾਦਨ. ਸੰਗ੍ਯਾ- ਪ੍ਰਸੰਨ ਕਰਨਾ। ੨. ਅੰਨ. ਭੋਜਨ. "ਡੰਡਉਤ ਪਰਸਾਦਨ ਭੋਗਾ." (ਗਉ ਅਃ ਮਃ੫) ੩. ਵਿ- ਪ੍ਰਸੰਨ ਕਰਨ ਵਾਲਾ.
ਸਰੋਤ: ਮਹਾਨਕੋਸ਼