ਪਰਸਾਦਿ
parasaathi/parasādhi

ਪਰਿਭਾਸ਼ਾ

ਪ੍ਰਸਾਦ (ਕ੍ਰਿਪਾ) ਦ੍ਵਾਰਾ. ਮਿਹਰਬਾਨੀ ਸੇ. "ਪਰਸਾਦਿ ਨਾਨਕ ਗੁਰੂ ਅੰਗਦ." (ਸਦੁ) "ਗੁਰ ਪਰਸਾਦਿ ਅੰਮ੍ਰਿਤਰਸ ਚੀਨਿਆ." (ਸਾਰ ਮਃ ੪) ੨. ਦੇਖੋ, ਪ੍ਰਸਾਦਿ.
ਸਰੋਤ: ਮਹਾਨਕੋਸ਼