ਪਰਸਾਦੀ
parasaathee/parasādhī

ਪਰਿਭਾਸ਼ਾ

ਸੰਗ੍ਯਾ- ਰੋਟੀ। ੨. ਦੇਵਤਾ ਦਾ ਭੋਗ. ਪ੍ਰਸਾਦ। ੩. ਸੰ. प्रसादिन ਪ੍ਰਸਾਦੀ. ਵਿ- ਪ੍ਰਸਾਦੀ. ਵਿ- ਕ੍ਰਿਪਾਲੁ. ਮਿਹਰਬਾਨ. "ਸਹਜੇ ਸਚੁ ਮਿਲਿਆ ਪਰਸਾਦੀ." (ਗਉ ਅਃ ਮਃ ੩) ੪. ਪ੍ਰਸਾਦ (ਕ੍ਰਿਪਾ) ਤੋਂ ਮਿਹਰਬਾਨੀ ਸੇ. "ਗੁਰਪਰਸਾਦੀ ਤੂੰ ਪਾਵਣਿਆ." (ਮਾਝ ਅਃ ਮਃ ੪) ੫. ਦੇਖੋ, ਪ੍ਰਸਾਦੀ.
ਸਰੋਤ: ਮਹਾਨਕੋਸ਼

PARSÁDÍ

ਅੰਗਰੇਜ਼ੀ ਵਿੱਚ ਅਰਥ2

s. f, Bread food.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ