ਪਰਸੁਆਰਥ
parasuaaratha/parasuāradha

ਪਰਿਭਾਸ਼ਾ

ਸੰਗ੍ਯਾ- ਪਰਉਪਕਾਰ. ਅਸਲ ਵਿੱਚ ਪਰਾਰ੍‍ਥ ਅਤੇ ਸ੍ਵਾਰ੍‍ਥ ਦੋ ਭਿੰਨ- ਭਿੰਨ ਪਦ ਹਨ, ਪਰ ਪੰਜਾਬੀ ਵਿੱਚ ਦੋਹਾਂ ਦੇ ਮੇਲ ਤੋਂ ਇਹ ਸ਼ਬਦ ਬਣ ਗਿਆ ਹੈ. ਜਿਸ ਦਾ ਅਰਥ ਹੈ ਪਰਉਪਕਾਰ ੨. ਦੂਜੇ ਦਾ ਅਤੇ ਆਪਣਾ ਕਾਰਯ. ਪਰਾਇਆ ਅਤੇ ਆਪਣਾ ਭਲਾ.
ਸਰੋਤ: ਮਹਾਨਕੋਸ਼