ਪਰਸੁਧਰ
parasuthhara/parasudhhara

ਪਰਿਭਾਸ਼ਾ

ਸੰਗ੍ਯਾ- ਪਰਸ਼ੁ (ਕੁਹਾੜਾ) ਰੱਖਣ ਵਾਲਾ, ਪਰਸ਼ੁਰਾਮ। ੨. ਸਫਾਜੰਗ ਧਾਰੀ ਨਿਹੰਗਸਿੰਘ.
ਸਰੋਤ: ਮਹਾਨਕੋਸ਼