ਪਰਸੂਤ
parasoota/parasūta

ਪਰਿਭਾਸ਼ਾ

ਸੰ. ਪ੍ਰਸੂਤ. ਵਿ- ਜਨਮਿਆ. ਪੈਦਾ ਹੋਇਆ. ਉਤਪੰਨ। ੨. ਪੈਦਾ ਕਰਨ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پرسُوت

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

maternity, child birth, nativity, delivery, parturition
ਸਰੋਤ: ਪੰਜਾਬੀ ਸ਼ਬਦਕੋਸ਼