ਪਰਸੂਨ
parasoona/parasūna

ਪਰਿਭਾਸ਼ਾ

ਸੰਗ੍ਯਾ- ਫੁੱਲ. ਦੇਖੋ, ਪ੍ਰਸੂਨ. "ਸੈਲਨ ਕਾਨਨ ਸੋਂ ਧਰਨੀ ਪਰਸੂਨਹਿ ਜ੍ਯੋਂ ਜਿਨ ਸੀਸ ਉਠਾਈ". (ਨਾਪ੍ਰ) ਸ਼ੇਸਨਾਗ ਨੇ ਸਾਰੀ ਪ੍ਰਿਥਿਵੀ ਫੁੱਲ ਸਮਾਨ ਸਿਰ ਤੇ ਚੁੱਕੀ ਹੋਈ ਹੈ.
ਸਰੋਤ: ਮਹਾਨਕੋਸ਼