ਪਰਸੋਂ
parason/parason

ਪਰਿਭਾਸ਼ਾ

ਸੰ. परश्वस्. ਕ੍ਰਿ. ਵਿ- ਆਉਣ ਵਾਲੇ ਦਿਨ ਤੋਂ ਅਗਲੇ ਦਿਨ। ੨. ਵੀਤ ਗਏ ਦਿਨ ਤੋਂ ਪਿਛਲੇ ਦਿਨ। ੩. ਪਰ- ਦਿਵਸ. ਸੰਗ੍ਯਾ- ਦੂਜਾ ਦਿਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پرسوں

ਸ਼ਬਦ ਸ਼੍ਰੇਣੀ : adverb & noun, masculine

ਅੰਗਰੇਜ਼ੀ ਵਿੱਚ ਅਰਥ

day before yesterday; day after tomorrow
ਸਰੋਤ: ਪੰਜਾਬੀ ਸ਼ਬਦਕੋਸ਼