ਪਰਸ੍‍ਮੈਪਦ
paras‍maipatha/paras‍maipadha

ਪਰਿਭਾਸ਼ਾ

ਸੰ. ਪਰਾਏ (ਦੂਸਰੇ) ਲਈ ਉੱਚਾਰਣ ਕੀਤਾ ਕ੍ਰਿਯਾਪਦ. ਇਸ ਦੇ ਵਿਰੁੱਧ ਆਪਣੇ ਲਈ ਉੱਚਾਰਣ ਕੀਤਾ ਕ੍ਰਿਯਾਪਦ ਆਤਮਨੇਪਦ ਹੈ. transitive ਅਤੇ intransitive.
ਸਰੋਤ: ਮਹਾਨਕੋਸ਼