ਪਰਹਰਨਾ
paraharanaa/paraharanā

ਪਰਿਭਾਸ਼ਾ

ਕ੍ਰਿ- ਪਰਧਨ ਚੁਰਾਉਣਾ. "ਪਰਹਰਨਾ ਲੋਭ ਝੂਠ ਨਿੰਦ ਇਵ ਹੀ ਕਰਤ ਗੁਦਾਰੀ." (ਧਨਾ ਮਃ ੫) ੨. ਪ੍ਰਹਾਰ (ਵਾਰ) ਕਰਨਾ.
ਸਰੋਤ: ਮਹਾਨਕੋਸ਼