ਪਰਹਰੁ
paraharu/paraharu

ਪਰਿਭਾਸ਼ਾ

ਤ੍ਯਾਗੋ. ਛੱਡੋ. "ਪਰਹਰੁ ਲੋਭੁ ਅਰੁ ਲੋਕਾ ਚਾਰੁ." (ਗਉ ਕਬੀਰ) ੨. ਦੇਖੋ, ਪਰਹਰਿ.
ਸਰੋਤ: ਮਹਾਨਕੋਸ਼